ਵਣ ਰੇਂਜ ਅਫ਼ਸਰ ਅਤੇ ਸਾਬਕਾ ਡੀ ਐਫ ਓ ਗੁਰਦਾਸਪੁਰ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਲਈ ਸੰਘਰਸ਼ ਕਰਨ ਦਾ ਐਲਾਨ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬੂਟੇ ਲਾਉਣ ਲਈ ਆਏ ਫੰਡਾਂ ਨੂੰ ਨਿਜੀ ਹਿੱਤਾਂ ਲਈ ਖ਼ੁਰਦ ਬੁਰਦ ਕਰਨ ਦਾ ਦੋਸ਼। ਗੁਰਦਾਸਪੁਰ 31 ਅਗਸਤ (ਮੰਨਣ ਸੈਣੀ)। ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਜ ( ਇਫਟੂ ) ਗੁਰਦਾਸਪੁਰ ਵਲੋਂ ਜੋਗਿੰਦਰ ਪਾਲ ਪਨਿਆੜ ਦੀ ਅਗਵਾਈ ਹੇਠ ਮੀਟਿੰਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਪੰਜਾਬ ਦੇ ਵਾਤਾਵਰਨ … Continue reading ਵਣ ਰੇਂਜ ਅਫ਼ਸਰ ਅਤੇ ਸਾਬਕਾ ਡੀ ਐਫ ਓ ਗੁਰਦਾਸਪੁਰ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਲਈ ਸੰਘਰਸ਼ ਕਰਨ ਦਾ ਐਲਾਨ